भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Rapport

ਗੂੜਾ ਸੰਬੰਧ

Rapt

ਮਗਨ ਹੋਣਾ,ਮਸਤ ਹੋਣਾ

Rapture

ਵਿਗਾੜ,ਮੱਤਭੇਦ

Raptured

ਟੁੱਟਾ-ਭੱਜਾ

Rapturous

ਮਸਤੀ ਭਰਿਆ

Rare

ਦੁਰੱਲਭ,ਵਿਰਲਾ,ਵਿਲੱਖਣ,ਅੱਧ-ਪੱਕਾ

Rarebit

ਖਰਗੋਸ਼

Rascal

ਦੁਸ਼ਟ ਜਾਂ ਨੀਚ ਵਿਅਕਤੀ

Rascality

ਬਦਮਾਸ਼ੀ

Rash

ਦੁਸਾਹਸੀ,ਉਤਾਵਲਾ

Rashly

ਬਿਨਾਂ ਵਿਚਾਰੇ

Rashness

ਉਤਵਲਾਪਨ

Rasp

ਮੋਟੀ ਰੇਤੀ

Raspberry

ਰਸਭਰੀ

Raspy

ਖੁਰਦਰਾ

Rat

ਚੂਹਾ,ਸਾਥ ਛੱਡਣ ਵਾਲਾ ਵਿਅਕਤੀ

Rate

ਮੁੱਲ,ਅਨੁਪਾਤ,ਕਰ,ਰਫ਼ਤਾਰ

Rather

ਅਸਲ ਵਿਚ,ਕਿਸੇ ਹੱਦ ਤੱਕ,ਬਲਕਿ,ਸਗੋਂ

Ratification

ਤਸਦੀਕ

Ratify

ਤਸਦੀਕ ਕਰਨੀ

Search Dictionaries

Loading Results

Follow Us :   
  Download Bharatavani App
  Bharatavani Windows App