भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Notice

ਚਿਤਾਵਨੀ,ਧਿਆਨ,ਵਿਚਾਰ

Notification

ਸੂਚਨਾ,ਇਸ਼ਤਿਹਾਰ ਜਾਂ ਮਸ਼ਹੂਰੀ-ਪੱਤਰ

Notify

ਸੂਚਨਾ ਦੇਣੀ

Notion

ਧਾਰਨਾ,ਵਿਚਾਰ,ਮਨੋਭਾਵ

Notorious

ਬਦਨਾਮ,ਭੈੜੇ ਕੰਮਾਂ ਲਈ ਪਰਸਿੱਧ

Nought

ਕੁਝ ਨਹੀਂ

Noun

ਸੰਗਿਆ ਸ਼ਬਦ,ਨਾਉ

Nourish

ਉਤਸ਼ਾਹਿਤ ਕਰਨਾ,ਪਾਲਣ-ਪੋਸ਼ਣ ਕਰਨਾ

Nourishment

ਖੁਰਾਕ,ਭੋਜਨ

Novel

ਨਾਵਲ

Novelist

ਨਾਵਲਕਾਰ

Novelty

ਅਨੋਖੀ ਵਸਤੂ,ਅਦਭੁੱਤ ਚੀਜ

Novenber

ਨਵੰਬਰ

Novice

ਸਿਖਾਂਦਰੂ,ਘੱਟ ਤਜਰਬੇਕਾਰ

Now

ਹੁਣ,ਹੁਣੇ

Now a days

ਅਜੱਕਲ

Nowhere

ਕਿਤੇ ਵੀ ਨਹੀਂ

Nowise

ਕਿਸੇ ਤਰ੍ਹਾਂ ਵੀ ਨਹੀਂ

Nozzle

ਟੂਟੀ,ਨਲੀ ਦਾ ਮੂੰਹ

Nucleus

ਕੇਦਰ ਬਿੰਦੂ,ਗਿਰੀ

Search Dictionaries

Loading Results

Follow Us :   
  Download Bharatavani App
  Bharatavani Windows App