भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Neuralgia

ਨਸਾਂ ਦੀ ਪੀੜ

Neurasthenia

ਨਸਾਂ ਦੀ ਕਮਜੋਰੀ

Neuter

ਨਪੁੰਸਕ,ਖੁਸਰਾ

Neutral

ਨਿਰਪੱਖ

Never

ਬਿਲਕੁਲ ਨਹੀਂ,ਕਦੀ ਨਹੀਂ

Nevertheless

ਫੇਰ ਵੀ,ਤਾ ਵੀ

New

ਸੱਜਰਾ,ਤਾਜਾ

Newly

ਥੋੜੇ ਦਿਨਾਂ ਤੋਂ

Newness

ਨਵੀਨਤਾ,ਨਵਾਂਪਨ

News

ਖ਼ਬਰ

Newspaper

ਅਖ਼ਬਾਰ

Newsprint

ਅਖ਼ਬਾਰੀ ਕਾਗਜ

Next

ਸਭ ਤੋਂ ਨੇੜੇ ਦਾ,ਅਗਲਾ

Nib

ਪੈੱਨ ਜਾਂ ਕਲਮ ਦੀ ਨੋਕ

Nibble

ਕੁਤਰਨਾ

Nice

ਵਧੀਆ,ਰੁਚੀਕਰ,ਸੁਸ਼ੀਲ,ਨਿਮਰ

Niche

ਆਲਾ

Nick

ਵੱਡਾ,ਦੰਦਾ,ਚਿੰਨ੍ਹ

Nickel

ਗਿੱਲਟ ਧਾਤੂ

Nickname

ਪਿਆਰ ਦਾ ਦੂਜਾ ਨਾਂ

Search Dictionaries

Loading Results

Follow Us :   
  Download Bharatavani App
  Bharatavani Windows App