भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Negative

ਨਿਖੇਧ ਵਾਲਾ,ਨਕਾਰਾਤਮਕ,ਘਟਾਇਆ ਜਾਣ ਵਾਲਾ,ਨਿਖੇਧ ਸ਼ਬਦ,ਘਾਟ ਜਾਂ ਥੁੜ,ਫੋਟੋ ਜਾਂ ਕਿਤਾਬ ਦੀ ਉਲਟੀ ਛਾਪ

Neglect

ਅਣਗਿਹਲੀ ਕਰਨੀ,ਛੱਡ ਦੇਣਾ,ਲਾਪਰਵਾਹੀ

Negligence

ਲਾਪਰਵਾਹੀ,ਆਸਾਵਧਾਨੀ,ਉਦਾਸੀਨਤਾ

Negligent

ਲਾਪਰਵਾਹ,ਅਸਾਵਧਾਨ

Negligible

ਨਾ ਮਾਤਰ

Negotiation

ਆਪਸੀ ਗੱਲਬਾਤ

Negro

ਹਬਸ਼ੀ

Neigh

ਘੋੜੇ ਵਾਂਗ ਹਿਣਕਣਾ

Neighbour

ਗੁਆਂਢੀ

Neither

ਕੋਈ ਵੀ ਨਹੀਂ,ਕਿਸੇ ਤਰ੍ਹਾਂ ਵੀ ਨਹੀਂ

Neolithic

ਪਿਛਲੇ ਪੱਥਰ ਕਾਲੀਨ ਯੁੱਗ ਸੰਬੰਧੀ

Nephew

ਭਤੀਜਾ ਜਾਂ ਭਾਨਜਾ

Neptune

ਜਲ-ਦੇਵਤਾ

Nerve

ਨਸ,ਸ਼ਕਤੀ,ਹੋਸਲਾ

Nervous

ਘਬਰਾਉਣ ਵਾਲਾ,ਡਰਪੋਕ

Nest

ਆਲ੍ਹਣਾ

Nestle

ਪਾਲਣਾ,ਆਰਾਮ ਨਾਲ ਰਹਿਣਾ

Nestling

ਪੰਛੀ ਦਾ ਛੋਟਾ ਬੱਚਾ

Net

ਰੱਸੀਆਂ ਦਾ ਜਾਲੀਦਾਰ ਕੰਮ

Network

ਜਾਲੀ ਦਾ ਕੰਮ

Search Dictionaries

Loading Results

Follow Us :   
  Download Bharatavani App
  Bharatavani Windows App