भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Liar

ਝੂਠਾ ਇਨਸਾਨ

Liberal

ਖੁੱਲੇ ਦਿਲ ਵਾਲਾ,ਉਦਾਰ,ਦਾਨੀ

Liberate

ਆਜਾਦ ਕਰਨਾ

Libertine

ਬਦਚਲਣ,ਦੁਰਾਚਾਰੀ

Liberty

ਸੁਤੰਤਰਤਾ

Librarian

ਕਿਤਾਬ-ਘਰ ਦਾ ਪਰਬੰਧਕ

Library

ਕਿਤਾਬ-ਘਰ

Lice

ਜੂੰਆਂ

Licence

ਆਗਿਆ-ਪੱਤਰ,ਆਗਿਆ

License

ਪਰਵਾਨਾ ਦੇਣਾ,ਆਗਿਆ ਦੇਣੀ

Licensee

ਆਗਿਆ-ਪੱਤਰ ਪਰਾਪਤ ਵਿਅਕਤੀ

Licentious

ਲੁੱਚਾ,ਦੁਰਾਚਾਰੀ

Lick

ਚੱਟਣਾ

Lid

ਢੱਕਣ,ਅੱਖ ਦੀ ਪਲਕ

Lie

ਝੂਠ ਬਲਣਾ,ਲੰਮਿਆਂ ਪੈਣਾ,ਝੂਠ

Lien

ਕਰਜੇ ਦੇ ਬਦਲੇ ਜਾਂਇਦਾਦ ਗਹਿਣੇ ਰੱਖਣ ਦਾ ਕਾਨੂੰਨੀ ਹੱਕ

Lieu

ਥਾਂ,ਜਗਾਂ

Lieutenant

ਨਾਇਬ,ਸਹਾਇਕ ਜਾਂ ਛੋਟਾ ਸੈਨਾਪਤੀ

Life

ਜਾਨ,ਜੀਵਨ,ਉਮਰ,ਜੀਵਨਕਾਲ,ਸਜੀਵ ਰੂਪ,ਜੀਵਨੀ

Lifeless

ਨਿਰਜੀਵ,ਬੇਜਾਨ

Search Dictionaries

Loading Results

Follow Us :   
  Download Bharatavani App
  Bharatavani Windows App