भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Laugh

ਹੱਸਣਾ,ਹਾਸਾ

Launch

ਸੁੱਟਣਾ,ਉਤਾਰਨਾ,ਕਿਸੇ ਕੰਮ ਨੂੰ ਸ਼ੁਰੂ ਕਰਨਾ,ਪਾਣੀ ਵਿਚ ਉਤਾਰਨਾ ਜਾਂ ਵਗਾਉਣਾ

Laundry

ਧਬੀ ਦੀ ਦੁਕਾਨ,ਧਣ ਵਾਲੇ ਕੱਪੜੇ

Lava

ਜਵਾਲਾਮੁਖੀ ਪਹਾੜ ਵਿਚ ਨਿਕਲਣ ਵਾਲਾ ਗਰਮ ਪਦਾਰਥ

Lavatory

ਕਪੜੇ ਧੋਣ ਵਾਸਤੇ ਗੁਸਲਖਾਨਾ,ਨਹਾਉਣ ਦੀ ਜਗਾਂ

Lave

ਧੋਣਾ,ਨਹਾਉਣਾ

Lavender

ਖੁਸ਼ਬੋਦਾਰ ਫੁੱਲ ਦਾ ਬੂਟਾ

Law

ਸ਼ਾਸਨ,ਕਾਨੂੰਨ,ਨਿਯਮ,ਵਿਧੀ

Lawn

ਘਾਹ ਵਾਲਾ ਖੁੱਲਾ ਮੈਦਾਨ

Lawyer

ਵਕੀਲ

Lax

ਨਰਮ,ਢਿੱਲਾ,ਲਾਪਰਵਾਹ

Laxative

ਜੁਲਾਬ ਲਾਉਣ ਵਾਲਾ

Laxity

ਢਿੱਲਾਪਣ

Lay

ਰੱਖਣਾ,ਅੰਡਾ ਦੇਣਾ,ਗੱਢਣਾ,ਲੰਮਿਆ ਪਿਆ ਹੋਇਆ,ਆਮ ਆਦਮੀ

Layer

ਪਰਤ,ਤਹਿ,ਕਲਮ ਗੱਡਣੀ

Layman

ਆਮ ਆਦਮੀ,ਅਨੁਭਵਹੀਣ

Lazily

ਸੁਸਤੀ ਨਾਲ

Laziness

ਸੁਸਤੀ

Lazy

ਸੁਸਤ

Lead

ਸਿੱਕਾ,ਅਗਵਾਈ ਕਰਨੀ,ਸਮਝਾਉਣਾ,ਕਿਸੇ ਥਾਂ ਤੇ ਪਹੁੰਚਾਉਣਾ,ਲਾਲਚ ਦੇਣਾ

Search Dictionaries

Loading Results

Follow Us :   
  Download Bharatavani App
  Bharatavani Windows App