भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Incorrect

ਦਸ਼ ਭਰਿਆ,ਗਲਤ

Incorrigible

ਨਾ ਸੁਧਰਣ ਯੋਗ

Increase

ਆਕਾਰ ਵਿਚ ਵਧਣਾ,ਗਿਣਤੀ ਵਿਚ ਵਧਣਾ,ਉੱਨਤੀ,ਵਾਧਾ

Increment

ਵਾਧਾ , ਵਾਧੂ ਜੜ ਦੀ ਮਾਤਰਾ

Incumbent

ਨਿਰਭਰ , ਜਿਸ ਨੇ ਆਸਰਾ ਲਿਆ ਹੋਵੇ,ਅਹੁਦੇ ਉੱਤੇ ਹੋਣਾ

Incur

ਆਪਣੇ ਉਤੇ ਭਾਰ ਲੈਣਾ,ਸਹਿਣਾ

Incurable

ਲਾ-ਇਲਾਜ

Indebted

ਅਹਿਸਾਨਮੰਦ,ਕਰਜਦਾਰ

Indecent

ਅਸ਼ਲੀਲ , ਅਸ਼ੁੱਧ

Indecision

ਹਿਚਕਿਚਾਹਟ , ਫ਼ੈਸਲਾ ਨਾ ਕਰਨ ਦੀ ਹਾਲਤ

Indeed

ਸੱਚਮੁੱਚ

Indefatigable

ਅਣਥਕ ਧੁਨ ਦਾ ਪੱਕਾ

Indefinite

ਬੇਹੱਦ , ਅਨਿਸ਼ਚਿਤ , ਅਸੀਮ

Indemnity

ਜਮਾਨਤ , ਹਰਜਾਂਨਾ

Indented

ਦੰਦੇਦਾਰ

Indenture

ਇਕਰਾਰਨਾਮਾ , ਅਹਿਦਨਾਮਾ

Independence

ਸੁਤੰਤਰਤਾ

Independent

ਆਜਾਂਦ

Indespensable

ਲਾਜਮੀ , ਬਹੁਤ ਜਰੂਰੀ

Indestructible

ਅਵਿਨਾਸ਼ੀ , ਅਮਰ

Search Dictionaries

Loading Results

Follow Us :   
  Download Bharatavani App
  Bharatavani Windows App