भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Impress

ਮੋਹਰ ਲਾਉਣੀ

Impression

ਨਿਸ਼ਾਨ

Imprison

ਕੈਦ ਕਰਨਾ

Imprisonment

ਕੈਦ

Improper

ਅਯੋਗ , ਗਲਤ , ਅਸ਼ਲੀਲ

Improve

ਸੁਧਾਰਨਾ , ਜਾਂ ਸੁਧਰਨਾ

Improvement

ਸੁਧਾਰ , ਉੱਨਤੀ

Impudence

ਢੀਠਪੁਣਾ

Impudent

ਢੀਠ

Impure

ਮੈਲਾ , ਅਪਵਿੱਤਰ , ਅਸ਼ੁੱਧ

Impurity

ਅਸ਼ੁੱਧਤਾ

In

ਅੰਦਰ ਵੱਲ , ਅੰਦਰ ਵਾਲਾ,ਅੰਦਰ

Inanimate

ਨਿਰਜੀਵ , ਅਚੇਤਨ

Inapplicable

ਲਾਗੂ ਨਾ ਹੋਣ ਦੇ ਯੋਗ , ਅਢੁੱਕਵਾਂ

Inappropriate

ਅਢੁੱਕਵਾਂ , ਅਯੋਗ

Inartificial

ਸੁਭਾਵਿਕ , ਸਾਦਾ

Inaudible

ਜੋ ਸੁਣਿਆ ਨਾ ਜਾਂ ਸਕੇ

Inborn

ਕੁਦਰਤੀ , ਜਨਮ-ਜਾਤ , ਜਮਾਂਦਰੂ

Incapable

ਅਸਮਰਥ , ਅਯੋਗ

Incarnation

ਅਵਤਾਰ

Search Dictionaries

Loading Results

Follow Us :   
  Download Bharatavani App
  Bharatavani Windows App