भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Fertile

ਉਪਜਾਂਊ,ਜਰਖੇਜ

Fertility

ਉਪਜਾਊਪਣ

Fertilize

ਉਪਜਾਊ ਬਨਾਉਣਾ

Fertilizer

ਰਸਾਇਣਕ ਖਾਦ

Fervent

ਉਤਸ਼ਾਹੀ,ਜਸ਼ੀਲਾ

Fervour

ਜੋਸ਼

Festival

ਉਤਸਵ,ਤਿਉਹਾਰ

Festive

ਤਿਉਹਾਰ ਜਾਂ ਪਰੇਤੀ ਭੋਜ ਦੀ,ਖੁਸ਼ੀ ਦਾ

Festivity

ਪਰੀਤੀ ਭਜ,ਉਤਸਵ

Festoon

ਹਾਰ, ਝੰਡੀਆ, ਵੇਲ ਪੱਤੀਆ

Fetch

ਜਾਂ ਕੇ ਲਿਆਉਣਾ

Fetid

ਬਦਬੂਦਾਰ

Fetter

ਬੇੜੀ , ਬੇੜੀ ਜਾਂ ਬੰਧਨ ਲਾਉਣਾ

Feud

ਜਾਗੀਰ,ਝਗੜਾ

Feudal

ਜਾਗੀਰ ਸੰਬੰਧੀ

Feudalism

ਜਾਗੀਰਦਾਰੀ

Fever

ਬੁਖਾਰ,ਤਾਪ

Feverish

ਬੁਖਾਰ ਜਾਂ ਤਾਪ ਵਿਚ ਪਿਆ ਹੋਇਆ

Few

ਗਿਣਤੀ ਵਿਚ ਘੱਟ,ਥੋੜੇ ਜਿਹੇ

Fibre

ਤੰਦ,ਰੇਸ਼ਾ

Search Dictionaries

Loading Results

Follow Us :   
  Download Bharatavani App
  Bharatavani Windows App